ਦਾਯ ਭਾਗ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Daya Bhaga_ਦਾਯ ਭਾਗ: ਵਿਰਾਸਤ ਦਾ ਬਟਵਾਰਾ। ਹਿੰਦੂ ਕਾਨੂੰਨ ਦਾ ਇਕ ਸਕੂਲ , ਜੋ ਬੰਗਾਲ ਵਿਚ ਸਰਵ ਉਚ ਮੰਨਿਆ ਜਾਂਦਾ ਹੈ। ਹਿਦੂੰ ਕਾਨੂੰਨ ਦੇ ਹੋਰ ਸਕੂਲ ਨਿਮਨ ਅਨੁਸਾਰ ਹਨ: (1) ਮਿਤਾਕਸ਼ਰਾ ਸਕੂਲ (2) ਬਨਾਰਸ ਸਕੂਲ (3) ਮਿਥਲਾ ਸਕੂਲ (4) ਮਹਾਰਾਸ਼ਟਰ ਸਕੂਲ ਅਤੇ (5) ਦਰਾਵੜ ਜਾਂ ਮਦਰਾਸ ਸਕੂਲ। ਦਾਯ ਭਾਗ ਸਕੂਲ ਦਾ ਮੋਢੀ ਜੀਮੂਤਵਾਹਨ ਨੂੰ ਮੰਨਿਆ ਜਾਂਦਾ ਹੈ ਜਿਸ ਦਾ ਅਨੁਮਾਨਤ ਕਾਲ 13ਵੀਂ ਤੋਂ 15ਵੀਂ ਸਦੀ ਤਕ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 910, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.